Friday, 29 May 2015

ਮੈਂ ਖੁਸ਼ ਹੋਇਆ, ਜਦੋਂ ਮੈਨੂੰ ਆਖਣ ਲੱਗੇ ਕਿ ਆਉ ਖੁਦਾਵੰਦ ਦੇ ਘਰ ਚੱਲੀਏ

ਮੈਂ ਖੁਸ਼ ਹੋਇਆ, ਜਦੋਂ ਮੈਨੂੰ ਆਖਣ ਲੱਗੇ

(Main Khush Hoya Jado Menu Akhan Lage K Aoo Khudawand De Ghar Chaliye)


ਮੈਂ ਖੁਸ਼ ਹੋਇਆ, ਜਦੋਂ ਮੈਨੂੰ ਆਖਣ ਲੱਗੇ
ਕਿ ਆਉ ਖੁਦਾਵੰਦ ਦੇ ਘਰ ਚੱਲੀਏ, ਮੈਂ ਖੁਸ਼ _ _

1. ਐ ਯਰੁਸ਼ਲਮ ਤੂੰ ਖੁਦਾਵੰਦ ਦਾ ਸ਼ਹਿਰ
    ਤੇਰੇ ਬੂਹਿਆ ਵਿਚ ਹੁਣ ਖੜੇ ਸਾਡੇ ਪੈਰ, ਮੈਂ ਖੁਸ਼ _ _ _

2. ਐ ਯਰੁਸ਼ਲਮ ਤੂੰ ਅਜਾਇਬ ਬਣੀ
    ਤੇਰੀ ਸਾਰੀ ਵਸਤੋ ਹੈ ਡਾਹਢੀ ਘਣੀ, ਮੈਂ ਖੁਸ਼ _ _ _

3. ਕਿ ਜਿਸ ਵਿੱਚ ਯਹੋਵਾਹ ਦੀਆ ਸਭ ਟੋਲੀਆਂ
    ਗਵਾਹੀ ਦੀ ਖ਼ਾਤਿਰ ਚੜ ਚੱਲੀਆਂ,  ਮੈਂ ਖੁਸ਼ _ _ _

4. ਕਿ ਤਾਂ ਇਸਰਾਏਲ ਤੇ ਉਹ ਸ਼ਾਹਿਦ ਬਣਨ
    ਖੁਦਾਵੰਦ ਦੇ ਨਾਂ ਦੀ ਮਿਤਾਇਸ਼ ਕਰਨ, ਮੈਂ ਖੁਸ਼ _ _ _

5. ਕਿ ਉਸ ਵਿੱਚ ਪੁਰੇ ਹਨ ਅਦਾਲਤ ਤੇ ਤਖ਼ਤ
    ਕਿ ਦਾਉਦ ਦੇ ਸਭ ਘਰਾਣੇ ਦੇ ਤਖ਼ਤ, ਮੈਂ ਖੁਸ਼ _ _ _

AMEN 

No comments:

Post a Comment