ਯਾ ਰੱਬ ਤੂੰ ਮੇਰੀ ਪਨਾਹ ਹੈ ਸੋ ਤੂੰ ਹੈ ਮੇਰੀ ਜਾਨ
(Ya Raab Tu Meri Panah Hai So Tu Hai Meri Jaan)ਯਾ ਰੱਬ ਤੂੰ ਮੇਰੀ ਪਨਾਹ ਹੈ ਸੋ ਤੂੰ ਹੈ ਮੇਰੀ ਜਾਨ
ਖੁਦਾਵੰਦ ਦੇ ਵਿੱਚ ਰਹਿੰਦੀ ਹੈ ਸੋ ਤੇਰਾ ਹੈ ਮਕਾਨ
1. ਸੋ ਤੇਰੇ ਉੱਤੇ ਕਦੀ ਵੀ ਨਾ ਆਫਤ ਆਵੇਗੀ
ਤਪਾਲੀ ਤੇਰੇ ਡੇਰੇ ਵਿੱਚ ਨਾ ਕਦੀ ਆਵੇਗੀ
ਯਾ ਰੱਬ ਤੂੰ ਮੇਰੀ ਪਨਾਹ ਹੈ _ _ _ _
2. ਰੱਬ ਤੇਰੇ ਵਾਸਤੇ ਕਰੇਗਾ ਫਰੀਸ਼ਤਿਆਂ ਨੂੰ ਫ਼ਰਮਾਨ
ਕੇ ਉਹ ਸੱਭ ਤੇਰੀਆ ਰਾਹਾਂ ਵਿਚ ਹੋਣ ਤੇਰੇ ਨਿਗਾਹਬਾਨ
ਯਾ ਰੱਬ ਤੂੰ ਮੇਰੀ ਪਨਾਹ ਹੈ _ _ _ _
3. ਸੋ ਤੈਨੂੰ ਆਪਣਿਆ ਹਥਾਂ ਤੇ ਉਹ ਆਪ ਉਠਾਵਣਗੇ
ਤਦ ਪੱਥਰਾਂ ਦੇ ਨਾਲ ਤੇਰੇ ਪੈਰ ਨਾ ਠੇਡਾ ਖਾਵਣਗੇ
ਯਾ ਰੱਬ ਤੂੰ ਮੇਰੀ ਪਨਾਹ ਹੈ _ _ _ _
4. ਤੂੰ ਸ਼ੇਰ ਤੇ ਸੱਪ ਲਤਾੜੇਂਗਾ ਸ਼ੇਰ ਬੱਚੇ ਅਜਗਰ ਵੀ
ਤੂੰ ਪੈਰਾਂ ਹੇਠਾ ਫੇਹਵੇਂਗਾ ਫਿਰ ਖੋਪੜੀ ਉਹਨਾਂ ਦੀ
ਯਾ ਰੱਬ ਤੂੰ ਮੇਰੀ ਪਨਾਹ ਹੈ _ _ _ _
How to Win at Roulette - DMC
ReplyDeleteFor 창원 출장샵 a 구미 출장안마 standard, roulette game has two rules: Straight up, Double 고양 출장안마 Down, 부천 출장안마 or 서산 출장안마 Three. The basic casino game consists of two or more