Wednesday 27 May 2015

ਮੈਂ ਸਬਰ ਦੇ ਨਾਲ ਆਸ ਰੱਖ ਕੇ, ਖੁਦਾ ਦੀ ਕਰਦਾ ਸਾਂ ਇੰਤਜ਼ਾਰੀ

ਮੈਂ ਸਬਰ ਦੇ ਨਾਲ ਆਸ ਰੱਖ ਕੇ, ਖੁਦਾ ਦੀ ਕਰਦਾ ਸਾਂ ਇੰਤਜ਼ਾਰੀ 

(Main Sabar de naal aas rakh k khudawand di krda sari intezari)



ਮੈਂ ਸਬਰ ਦੇ ਨਾਲ ਆਸ ਰੱਖ ਕੇ, ਖੁਦਾ ਦੀ ਕਰਦਾ ਸਾਂ ਇੰਤਜ਼ਾਰੀ
ਤਦ ਉਸਨੇ ਮੇਰੇ ਤੇ ਤਰਸ ਖਾਕੇ, ਸੁਣੀ ਮੇਰੀ ਸਾਰੀ ਆਹੋਜਾਰੀ

1. ਉਹ ਖਤਰੇ ਦੇ ਟੋਏ ਤੇ ਖੋਭਿਆ ਚੋ, ਹੈ ਮੈਨੂੰ ਕਦ ਕੇ ਲੈ ਆਇਆ ਬਾਹਰ
    ਚਟਾਨ ਉਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਨੂੰ ਉਸਤੂ ਵਾਰੀ
    ਮੈਂ ਸਬਰ ਦੇ ਨਾਲ ਆਸ ਰੱਖ _ _ _ _ _ _ _ _

2. ਖੁਦਾ ਨੇ ਗੀਤ ਏਕ ਨਵਾਂ ਸਿਖਾਇਆ, ਕੇ ਜਿਸ ਤੋਂ ਹੋਵੇ ਤਾਰੀਫ਼ ਉਸਦੀ
    ਬਥੇਰੇ ਮੰਨਣਗੇ ਖੋਫ਼ ਉਸਦਾ ਤੇ ਆਸ ਰਖਣਗੇ ਰੱਬ ਉਤੇ ਸਾਰੀ
     ਮੈਂ ਸਬਰ ਦੇ ਨਾਲ ਆਸ ਰੱਖ _ _ _ _ _ _ _
3.  ਮੁਬਾਰਕ ਉਸੇ ਦਾ ਹਾਲ ਜਾਨੋ ਯਹੋਵਾਹ ਉਤੇ ਭਰੋਸਾ ਜਿਸਦਾ
     ਘਮੰਡੀਆਂ ਕੋਲ ਉਹ ਨਾ ਜਾਂਦਾ ਨਾ ਝੂਠੀਆ ਨਾਲ ਰਖਦਾ ਯਾਰੀ
      ਮੈਂ ਸਬਰ ਦੇ ਨਾਲ ਆਸ ਰੱਖ _ _ _ _ _ _ _ _

 AMEN





No comments:

Post a Comment